Skip to content

Kush toh kimti || maa 2 lines shayari

Kush toh kimti hai us maili saadhi ke pallu me
warna maa ke aanchal ke liye duniyaa tarsti hai 
कुछ तो कीमती है उस मैली साड़ी के पल्लू में,
वरना मां के आंचल के लिए दुनिया तरसती नहीं..

Title: Kush toh kimti || maa 2 lines shayari

Best Punjabi - Hindi Love Poems, Sad Poems, Shayari and English Status


muskurauna zindagi ne || love shayari punjabi status

Muskurauna zindagi ne
tere ton sikhiyaa howega
taa hi shayed hun tak
haase tera hi pakh lainde ne

ਮੁਸਕੁਰਾਉਣਾ ਜ਼ਿੰਦਗੀ ਨੇ
ਤੇਰੇ ਤੋਂ ਸਿੱਖਿਆ ਹੋਵੇਗਾ,

ਤਾਂ ਹੀ ਸ਼ਾਇਦ ਹੁਣ ਤੱਕ
ਹਾਸੇ ਤੇਰਾ ਹੀ ਪੱਖ ਲੈਂਦੇ ਨੇ

Title: muskurauna zindagi ne || love shayari punjabi status


2 kam nhi chalne || Punabi shayari

ਟਾਈਆ ਟਾਈਆ ਟਾਈਆ
ਕੋਠੇ ਤੇ ਕਿਤਾਬਾਂ ਪੜਾਈਆ
ਨਾਲੇ ਜੁਲਫਾ ਚੋ’ ਉਗਲਾ ਪਾਈਆ
2 ਕੰਮ ਨਹੀ ਚਲਣੇ ਕਰਲੇ
ਇਸ਼ਕ ਜਾ ਪੜਾਈਆ

Title: 2 kam nhi chalne || Punabi shayari