Kya hum tere nhi || hindi love and sad shayari was last modified: May 7th, 2023 by _anmol_sahi
Enjoy Every Movement of life!
tere lai bhulai baitha me
apne aap nu
tu das edaa da din koi
jado yaad mmainu tu aawe naa
eh ishq paiddha kamla
eh nu samajh koi paawe na
ਤੇਰੇ ਲਈ ਭੁਲਾਈ ਬੈਠਾ ਮੈਂ
ਆਪਣੇ ਆਪ ਨੂੰ
ਤੂੰ ਦੱਸ ਇਦਾਂ ਦਾ ਦਿਨ ਕੋਈ
ਜਦੋਂ ਯਾਦ ਮੈਨੂੰ ਤੂੰ ਆਵੇਂ ਨਾਂ
ਐਹ ਇਸ਼ਕ ਪੇੜਾਂ ਕਮਲਾ
ਐਹ ਨੂੰ ਸਮਝ ਕੋਈ ਪਾਵੇ ਨਾ
—ਗੁਰੂ ਗਾਬਾ 🌷
Gaur taan kar lai kamli te
Hoyi jaan deewani teri e..!!
Tere piche rul gyi zind masum
Tenu fikar Zara na meri e..!!
ਗੌਰ ਤਾਂ ਕਰ ਲੈ ਕਮਲੀ ‘ਤੇ
ਹੋਈ ਜਾਨ ਦੀਵਾਨੀ ਤੇਰੀ ਏ..!!
ਤੇਰੇ ਪਿੱਛੇ ਰੁਲ ਗਈ ਜ਼ਿੰਦ ਮਾਸੂਮ
ਤੈਨੂੰ ਫ਼ਿਕਰ ਜ਼ਰਾ ਨਾ ਮੇਰੀ ਏ..!!
