
ab to dard bhi nahi mere alfaazo me
tu taaro se poochhti hai haal mera
arey wo bhi ro padtey hai mere halaato pe

saanu tu injh chahida jive hundi e
piyaase nu paani di lodh
har modh te jaape saanu sirf teri hi thod
ਸਾਨੂੰ ਤੂੰ ਇੰਝ ਚਾਹੀਦਾ
ਜਿਵੇ ਹੁੰਦੀ ਏ ਪਿਆਸੇ ਨੂੰ ਪਾਣੀ ਦੀ ਲੋੜ
ਹਰ ਮੋੜ ਤੇ ਜਾਪੇ ਸਾਨੂੰ ਸਿਰਫ ਤੇਰੀ ਹੀ ਥੋੜ
Sanu lod na reh gayi jag diyan chahtan di
Ibadat teri te dhiyan v dhare tere sajjna..!!
Sade nain rushnaye gaye takk chehre da noor
Teri deed jiwe rabbi jhalak mere sajjna..!!
ਸਾਨੂੰ ਲੋੜ ਨਾ ਰਹਿ ਗਈ ਜੱਗ ਦੀਆਂ ਚਾਹਤਾਂ ਦੀ
ਇਬਾਦਤ ਤੇਰੀ ਤੇ ਧਿਆਨ ਵੀ ਧਰੇ ਤੇਰੇ ਸੱਜਣਾ..!!
ਸਾਡੇ ਨੈਣ ਰੁਸ਼ਨਾਏ ਗਏ ਤੱਕ ਚਿਹਰੇ ਦਾ ਨੂਰ
ਤੇਰੀ ਦੀਦ ਜਿਵੇਂ ਰੱਬੀ ਝਲਕ ਮੇਰੇ ਸੱਜਣਾ..!!