Ladh leya kar || punjabi status was last modified: August 17th, 2022 by Kaurdeep_pb02
Enjoy Every Movement of life!
Dooriyan vich hi parkhe jnde ne rishte
Akhan sahmne taa sare hi wafadar hunde ne..💯
ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ
ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ ||💯
me sochda da jihnu asal zindagi,
sameh ton pata chaleyaa
oh taan ik kalpana c
ਮੈਂ ਸੋਚਦਾ ਸਾਂ ਜਿਹਨੂੰ ਅਸਲ ਜ਼ਿੰਦਗੀ
ਸਮੇਂ ਤੋਂ ਪਤਾ ਚੱਲਿਆ
ਓਹ ਤਾਂ ਇਕ ਕਲਪਣਾ ਸੀ
#Awaaz
