
Lokan nu ese lakh hone menu lakha vicho tu e..!!
Diljaniya eh pyar sirf tere lyi e❤️
Nazar rehndi hi ikk tere chehre utte e😍..!!
Mein dekheya e rbb tere vich sajjna🙇🏻♀️
Dil Marda hi mera bas tere utte e🙈..!!
ਦਿਲਜਾਨੀਆ ਇਹ ਪਿਆਰ ਸਿਰਫ਼ ਤੇਰੇ ਲਈ ਏ❤️
ਨਜ਼ਰ ਰਹਿੰਦੀ ਹੀ ਇੱਕ ਤੇਰੇ ਚਿਹਰੇ ਉੱਤੇ ਏ😍..!!
ਮੈਂ ਦੇਖਿਆ ਏ ਰੱਬ ਤੇਰੇ ਵਿੱਚ ਸੱਜਣਾ🙇🏻♀️
ਦਿਲ ਮਰਦਾ ਹੀ ਮੇਰਾ ਬਸ ਤੇਰੇ ਉੱਤੇ ਏ🙈..!!
Jehrra dilo karda uhnu pata ni kahton pairaan ch rolde ne loki
jeonde jagde da taan sala koi dil ni farolda
marn ton baad pata ni swaah kahton farolde ne loki
ਜਿਹੜਾ ਦਿਲੋਂ ਕਰਦਾ ਉਹਨੂੰ ਪਤਾ ਨੀ ਕਾਹਤੋਂ ਪੈਰਾਂ ਚ ਰੋਲਦੇ ਨੇ ਲੋਕੀ
ਜਿਉਂਦੇ ਜਾਗਦੇ ਦਾ ਤਾਂ ਸਾਲਾ ਕੋਈ ਦਿਲ ਨੀ ਫਰੋਲਦਾ
ਮਰਨ ਤੋਂ ਬਾਅਦ ਪਤਾ ਨੀ ਸਵਾਹ ਕਾਹਤੋਂ ਫਰੋਲਦੇ ਨੇ ਲੋਕੀ।…