Asi tadhfe badhe haa tere lai || sahayri dard bhari punjabi
Asi tadhfe badhe haa tere lai
ਅਸੀ ਤੜਫੇ ਬੜਾ ਹਾਂ ਤੇਰੇ ਲਈ
ਮੈਨੂੰ ਐਨਾ ਨਾ ਤੜਫਾ ਸੱਜਣਾ
ਕੀ ਪਤਾ ਜਿੰਦਗੀ ਕਿਸ ਮੋੜ ਤੇ ਮੁੱਕਜੇ
ਲਈਏ ਪਿਆਰ ਤੇਰੇ ਚ ਬਿਤਾ ਸੱਜਣਾ
ਰੱਬ ਦੇ ਨਾਂ ਵਾਂਗੂ ਮੇਰਾ ਪਿਆਰ ਏ ਸੱਚਾ
ਦਿਲ ਚੀਰ ਕੇ ਦੇਵਾਂ ਵਿਖਾ ਸੱਜਣਾ
ਭਾਈ ਰੂਪੇ ਵਾਲਿਆ ਕਰ ਕਦਰ ਪਿਆਰ ਦੀ
ਜੇ ਕੋਈ ਕਰਦਾ ਹੋਵੇ ਸੱਚਾ ਪਿਆਰ ਪ੍ਰੀਤ ਜਿੰਦ ਲੇਖੇ ਦੇਈਏ ਲਾ ਸੱਜਣਾ