Every morning I wake up and I am given a new opportunity to learn and grow….
Every morning I wake up and I am given a new opportunity to learn and grow….
Ajh kise ne puchheya
tusi gumnaam kive hoye
me keha dila
eh gal puraani si
odo haale umar niyaani c
nikki umre taaneyaa da seka sek lyaa
aam to khaas
khaas to badnaam hoye
hauli hauli asi v gumnaam hoye
ਅੱਜ ਕਿਸੇ ਨੇ ਪੁੱਛਿਆ
ਤੁਸੀਂ ਗੁਮਨਾਮ ਕਿਵੇ ਹੋਏ
ਮੈ ਕਿਹਾਦਿਲਾ
ਇਹ ਗੱਲ ਪੁਰਾਣੀ ਸੀ
ਉਹਦੋ ਹਾਲੇ ਉਮਰ ਨਿਆਣੀ ਸੀ
ਨਿੱਕੀ ਉਮਰੇ ਤਾਣਿਆ ਦਾ ਸੇਕਾ ਸੇਕ ਲਿਆ
ਆਮ ਤੋ ਖਾਸ
ਖਾਸ ਤੋ ਬਦਨਾਮ ਹੋਏ
ਹੋਲੀ ਹੋਲੀ ਅਸੀ ਵੀ ਗੁਮਨਾਮ ਹੋਏ…. Gumnaam ✍🏼✍🏼
umeed nahi si k tu chhad jaeyga
lokaa pichhe dil cho kadh jawega
ਉਮੀਦ ਨਹੀਂ ਸੀ ਕਿ ਤੂੰ ਵੀ ਛੱਡ ਜਾਏਗਾ
ਲੋਕਾਂ ਪਿੱਛੇ ਦਿਲ ਚੋਂ ਕੱਢ ਜਾਏਂਗਾ