Skip to content

Life❤️ || english quotes || true lines

Life is the greatest mystery. You never know where it will take you and when it will end.❤️❤️

Title: Life❤️ || english quotes || true lines

Best Punjabi - Hindi Love Poems, Sad Poems, Shayari and English Status


Hun royiye ki te hassiye ki || sacha pyar shayari || Punjabi status

Na samjh e khud de halataan di
Hun royiye ki te hassiye ki..!!
Sade dil de haal ne hoye bure paye
Hor tenu dass dassiye ki..!!

ਨਾ ਸਮਝ ਏ ਖੁਦ ਦੇ ਹਾਲਾਤਾਂ ਦੀ
ਹੁਣ ਰੋਈਏ ਕੀ ਤੇ ਹੱਸੀਏ ਕੀ..!!
ਸਾਡੇ ਦਿਲ ਦੇ ਹਾਲ ਨੇ ਹੋਏ ਬੁਰੇ ਪਏ
ਹੋਰ ਤੈਨੂੰ ਦੱਸ ਦੱਸੀਏ ਕੀ..!!

Title: Hun royiye ki te hassiye ki || sacha pyar shayari || Punjabi status


Gile shikwe nu || naraazgi shayari punjabi

chal bhula dita jaawe har gile shikwe nu
maitho hor naraaz nahi reha janda
eh pyaar hai sajjna
har waar mooho bol daseyaa ni janda

ਚਲ ਭੁਲਾ ਦਿੱਤਾ ਜਾਵੇ ਹਰ ਗਿਲੇ ਸ਼ਿਕਵੇ ਨੂੰ
ਮੇਥੋਂ ਹੋਰ ਨਰਾਜ਼ ਨਹੀਂ ਰੇਹਾ ਜਾਂਦਾ
ਐਹ ਪਿਆਰ ਹੈ ਸਜਣਾ
ਹਰ ਵਾਰ ਮੂਹੋਂ ਬੋਲ ਦਸਿਆ ਨੀਂ ਜਾਂਦਾ
—ਗੁਰੂ ਗਾਬਾ 🌷

Title: Gile shikwe nu || naraazgi shayari punjabi