Best Punjabi - Hindi Love Poems, Sad Poems, Shayari and English Status
mehfilla taa laghdiyaa nahi || mazboori shayari
ਮੈਫਿਲਾ ਤਾ ਲੱਗਦੀਆ ਨਹੀ ਮੇਲੇ ਬੜੇ ਦੂਰ ਨੇ,
ਅੱਜ ਕੱਲ੍ਹ ਹਰ ਬੰਦੇ ਵਿੱਚ ਬੜੇ ਗ਼ਰੂਰ ਨੇ।
ਮਾਂ ਦੇ ਨਾਲੋ ਡਾਲਰ💵ਦੀ ਛਾਂ ਸੰਘਣੀ ਲੱਗਣ ਲੱਗ ਪਈ ਏ,
ਹਰ ਕੋਲ ਇਕੋ ਬਹਾਨਾ ਸਾਨੂੰ ਮਜਬੂਰੀ ਮਾਰਦੀ ਪਈ ਏ।
ਕੁਲਵਿੰਦਰਔਲਖ
Title: mehfilla taa laghdiyaa nahi || mazboori shayari
Me milna us duniyaa || love 2 lines punjabi shayari
Me miln atinu us duniyaa ch
jithe mil ke vichhdan da koi riwaaz na howe
ਮੈਂ ਮਿਲਣਾ ਤੈਨੂੰ ਉਸ ਦੁਨੀਆ ਚ,
ਜਿੱਥੇ ਮਿਲ ਕੇ ਵਿਛੜਨ ਦਾ ਕੋਈ ਰਿਵਾਜ ਨਾ ਹੋਵੇ