Skip to content

Screenshot_2022_0615_204716-071c15b3

Title: Screenshot_2022_0615_204716-071c15b3

Best Punjabi - Hindi Love Poems, Sad Poems, Shayari and English Status


Tere pyaar vich || Love shayari

 

ਤੇਰੇ ਪਿਆਰ ਵਿੱਚ
ਅਸੀ ਮੌਜਾ ਬੜੀਆ ਨੇ ਮਾਣੀਆ

ਹਰ ਦੁੱਖ ਸੁੱਖ ਵਿੱਚ
ਮੇਰਾ ਸਾਥ ਦੇਈ ਹਾਣੀਆ

ਇੱਕ ਤੂੰ ਏ ਸਾਡਾ
ਜਿਹਨੇ ਦਿਲ ਦੀਆਂ ਜਾਣੀਆ

ਸੱਚੇ ਪਿਆਰ ਦੀਆਂ ਪ੍ਰੀਤ
ਅਮਰ ਹੁੰਦੀਆਂ ਕਹਾਣੀਆਂ

ਭਾਈ ਰੂਪਾ

Title: Tere pyaar vich || Love shayari


LOK BADAL DE NE || TRUE PUNJABI SHAYARI

True Punjabi shayari || Me suneya c lokan kolon ke vaqat badalda aa fir vaqat ton pata laga ke lok badal de ne

Me suneya c lokan kolon
ke vaqat badalda aa
fir vaqat ton pata laga
ke lok badal de ne