Best Punjabi - Hindi Love Poems, Sad Poems, Shayari and English Status
tu anjaan e par || punjabi shayari
ful le ke baitha me ajj v teriyaa raaha ch
tu anjaaan e par me tainu ajj v chahunda haa
hath jodhda aa me teriyaa mintaa karda aa
tu anjaan e par me tainu ajj v manunda haa
ਫੁੱਲ ਲੈ ਕੇ ਬੈਠਾ ਮੈਂ ਅੱਜ ਵੀ ਤੇਰਿਆਂ ਰਾਹਾਂ ‘ਚ,
ਤੂੰ ਅਣਜਾਣ ਏ ਪਰ ਮੈਂ ਤੈਨੂੰ ਅੱਜ ਵੀ ਚਾਹੁੰਦਾ ਹਾਂ.
ਹੱਥ ਜੋੜਦਾਂ ਆਂ ਮੈਂ ਤੇਰੀਆਂ ਮਿਨਤਾਂ ਕਰਦਾ ਆਂ,
ਤੂੰ ਅਣਜਾਣ ਏ ਪਰ ਮੈਂ ਤੈਨੂੰ ਅੱਜ ਵੀ ਮਨਾਉਦਾ ਹਾਂ…..ਤੇਰਾ ਗੁਰੀ
Title: tu anjaan e par || punjabi shayari
Sundarta tera jaal vadda || true lines || ghaint punjabi status
Sundarta tera jaal hai vadda
Jo hora nu har pal hai thaggda
Je jodan wali howe taan swarg vadda
Je gark howe taan narak hi banda💯
ਸੁੰਦ੍ਰਤਾ ਤੇਰਾ ਜਾਲ ਹੈ ਵੱਡਾ
ਜੋ ਹੋਰਾਂ ਨੂੰ ਹਰ ਪਲ ਹੈ ਠੱਗਦਾ
ਜੇ ਜੋੜਣ ਵਾਲੀ ਹੋਵੇ ਤਾਂ ਸਵਰਗ ਵਡਾ
ਜੇ ਗਰਕ ਹੋਵੇ ਤਾਂ ਨਰਕ ਹੀ ਬਣਦਾ |💯