Skip to content

Likhda teri yaad cha jrur ha
Mai v ta majboor ha
Koi na koi ta haal kadaya
Tinu milan lai saab nu chadaya
tinu dill ch rakh k horr sab ny kadayn ne
Taa koshis ta bohot kite
par mai hi tenu chadaya nii. ..

Title: Likhda jrur hn

Tags:

Best Punjabi - Hindi Love Poems, Sad Poems, Shayari and English Status


Dil vich jazbaat || punjabi shayari

ਅੱਖਰਾਂ ਵਿੱਚ ਲਿਖਕੇ ਤੈਨੂੰ
ਤੱਕਦਾ ਰਹਿੰਨਾ ਮੈਂ

ਦਿਲ ਵਿੱਚ ਦੱਬੇ ਜੋ ਜਜ਼ਬਾਤ ਮੇਰੇ
ਤੈਨੂੰ ਕਲਮ ਰਾਹੀ ਕਹਿੰਦਾ ਮੈਂ

ਮਿੱਸ ਕਰਦਾ ਤੈਨੂੰ ਜਿੰਦਗੀ ਵਿੱਚ
ਉੱਠਦਾ ਤੇ ਬਹਿੰਦਾ ਮੈਂ

ਕੋਈ ਸ਼ਬਦ ਨੀ ਕਿ ਭਾਈ ਰੂਪੇ ਵਾਲਾ ਦੱਸ ਸਕੇ
ਪ੍ਰੀਤ ਤੇਰੀ ਹਰ ਪਲ ਦੂਰੀ ਕਿੱਦਾ ਸਹਿੰਦਾ ਮੈਂ❤️

Title: Dil vich jazbaat || punjabi shayari


Hindi shayari love

सरगोशियां  हवाओ की सुनी जो कानो ने।

गुफ्तगू तेरी सुनी  थी खामोश अफसानो ने।

मुस्कराना तेरा तो,एक दिलनशीं अदा थी।

ज़रा सुन भी लेते कहा क्या है ,दीवानो ने।

वो लचक जाना ,तेरी कमर का चलते चलते।

खुली लूट मची थी मनचलों के ख़जानो मे..

Title: Hindi shayari love