Dil di kahdi sun layi c
Seene te lazmi c fatt hona..!!
Gall enni Jada vadh gayi c
Ke piche nhi c hatt hona..!!
ਦਿਲ ਦੀ ਕਾਹਦੀ ਸੁਣ ਲਈ ਸੀ
ਸੀਨੇ ‘ਤੇ ਲਾਜ਼ਮੀ ਸੀ ਫੱਟ ਹੋਣਾ..!!
ਗੱਲ ਇੰਨੀ ਜ਼ਿਆਦਾ ਵੱਧ ਗਈ ਸੀ
ਕਿ ਪਿੱਛੇ ਨਹੀਂ ਸੀ ਹੱਟ ਹੋਣਾ..!!
dil ne bune ne khaab jo raata tai ja lain de
tu zindagi ch auna naiyo sajjna khayaal vich aa lain de
naam tere te likhiyaa e geet jo duniyaa nu suna lain de
tu zindagi ch auna naiyo sajjna khyaala vich aa lain de
ਦਿਲ ਨੇ ਬੁਣੇ ਨੇ ਖ਼ਾਬ ਜੋ ਰਾਤਾਂ ਤਾਂਈ ਜਾ ਲੈਣ ਦੇ
ਤੂੰ ਜ਼ਿੰਦਗੀ ਚ ਆਉਣਾ ਨਈਓ ਸੱਜਣਾਂ ਖਿਆਲਾ ਵਿੱਚ ਆ ਲੈਣ ਦੇ
ਨਾਮ ਤੇਰੇ ਤੇ ਲਿਖਿਆ ਏ ਗੀਤ ਜੋ ਦੁਨੀਆਂ ਨੂੰ ਸਣਾ ਲੈਣ ਦੇ
ਤੂੰ ਜ਼ਿੰਦਗੀ ਚ ਆਉਣਾ ਨਈਓ ਸੱਜਣਾਂ ਖਿਆਲਾ ਵਿੱਚ ਆ ਲੈਣ ਦੇ