Tere ch asa oh dekheya..!!
Jihnu rabb keh ke duniya e dassdi
Tere ch asa oh dekheya..!!
Akhaa de vich injh udeeka reh gaiyaa
pathar ute jis tarah leeka reh gaiyaa
loki aakhan chup chupeeta rehnde e
mere andhar kooka cheeka reh gaiyaa
💯ਅੱਖਾਂ ਦੇ ਵਿੱਚ ਇੰਝ ਉਡੀਕਾਂ ਰਹਿ ਗਈਆਂ,
ਪੱਥਰ ਉੱਤੇ ਜਿਸ ਤਰਾਂ ਲੀਕਾ ਰਹਿ ਗਈਆਂ ,
ਲੋਕੀ ਆਖਣ ਚੁੱਪ ਚਪੀਤਾ ਰਹਿੰਦਾ ਏ ,
ਮੇਰੇ ਅੰਦਰ ਕੂਕਾਂ ਚੀਕਾਂ ਰਹਿ ਗਈਆਂ….💔
ਇੱਕ ਚਿਹਰਾ ਜੋ ਬਚਪਨ ਤੋਂ
ਮੇਰੇ ਦਿਲ ਵਿੱਚ ਵਸਿਆ ਏ
ਇੱਕ ਚਿਹਰਾ ਜਿਸ ਨੇ ਪਿਆਰ ਸ਼ਬਦ ਦਾ
ਮਤਲਬ ਦੱਸਿਆ ਏ
ਇੱਕ ਚਿਹਰਾ ਜੋ ਦੁੱਖ ਵਿੱਚ ਵੀ ਨਾਲ ਮੇਰੇ
ਤੇ ਮੇਰੀ ਖੁਸ਼ੀ ਵਿੱਚ ਵੀ ਹੱਸਿਆ ਏ
ਇੱਕ ਚਿਹਰਾ ਜਿਸਨੇ ਮਰ ਚੱਲੇ
ਭਾਈ ਰੂਪੇ ਵਾਲੇ ਨੂੰ ਜਿਉਦਾ ਰੱਖਿਆ ਏ