Best Punjabi - Hindi Love Poems, Sad Poems, Shayari and English Status
Tere takk aa ke || true love shayari || Punjabi love status
Aksar tere takk aa ke mukki janda e
Kise manzil di khwahish ch meriyan socha da safar..!!
ਅਕਸਰ ਤੇਰੇ ਤੱਕ ਆ ਕੇ ਮੁੱਕ ਜਾਂਦਾ ਏ
ਕਿਸੇ ਮੰਜ਼ਿਲ ਦੀ ਖੁਆਹਿਸ਼ ‘ਚ ਮੇਰੀਆਂ ਸੋਚਾਂ ਦਾ ਸਫ਼ਰ..!!
Title: Tere takk aa ke || true love shayari || Punjabi love status
Punjabi shayari || true lines
Na sma bdleya Na mausam badleya,
Jado rukh di tahni sukk gyi taa panchiya ne thaa badal leya🙌
ਨਾ ਸਮਾਂ ਬਦਲਿਆ ਨਾ ਮੌਸਮ ਬਦਲਿਆ,
ਜਦੋਂ ਰੁੱਖ ਦੀ ਟਾਹਣੀ ਸੁੱਕ ਗਈ ਤਾਂ ਪੰਛੀਆਂ ਨੇ ਥਾਂ ਬਦਲ ਲਿਆ🙌

