“There is never a time or place for true love. It happens accidentally, in a heartbeat, in a single flashing, throbbing moment.”
“There is never a time or place for true love. It happens accidentally, in a heartbeat, in a single flashing, throbbing moment.”
Teriyan galtiyan di maafi
Khud asi tere ton mang ke
Tenu badi vaar maaf kar chukke haan💔..!!
ਤੇਰੀਆਂ ਗਲਤੀਆਂ ਦੀ ਮਾਫ਼ੀ
ਖੁਦ ਅਸੀਂ ਤੇਰੇ ਤੋਂ ਮੰਗ ਕੇ
ਤੈਨੂੰ ਬੜੀ ਵਾਰ ਮਾਫ਼ ਕਰ ਚੁੱਕੇ ਹਾਂ💔..!!
Ik dua di aas vich me saari raat jageyaan
par koi taraa ambron na tutteya
jisdi tasveer me naina ch sambhi baitha
ohne kade sadha haal na puchheya
ਇਕ ਦੁਆ ਦੀ ਆਸ ਵਿਚ ਮੈਂ ਸਾਰੀ ਰਾਤ ਜਾਗਿਆਂ
ਪਰ ਕੋਈ ਤਾਰਾ ਅੰਬਰੋਂ ਨਾ ਟੁਟਿਆ
ਜਿਸਦੀ ਤਸਵੀਰ ਮੈਂ ਨੈਣਾਂ ‘ਚ ਸਾਂਭੀ ਬੈਠਾ
ਉਹਨੇ ਕਦੇ ਸਾਡਾ ਹਾਲ ਵੀ ਨਾ ਪੁਛਿਆ