“There is never a time or place for true love. It happens accidentally, in a heartbeat, in a single flashing, throbbing moment.”
“There is never a time or place for true love. It happens accidentally, in a heartbeat, in a single flashing, throbbing moment.”
Khaure aawega oh udo saah mukkne ne jadon
Dila mereya utarde udeekan da bojh..!!
Kade sahwein na oh aawe meri akhiyan nu bhawein
Ohde aun de supne aayi jande ne roj..!!
ਖੌਰੇ ਆਵੇਂਗਾ ਉਹ ਉਦੋਂ ਸਾਹ ਮੁੱਕਣੇ ਨੇ ਜਦੋਂ
ਦਿਲਾ ਮੇਰਿਆ ਉਤਾਰਦੇ ਉਡੀਕਾਂ ਦਾ ਬੋਝ..!!
ਕਦੇ ਸਾਹਵੇਂ ਨਾ ਉਹ ਆਵੇ ਮੇਰੀ ਅੱਖੀਆਂ ਨੂੰ ਭਾਵੇਂ
ਓਹਦੇ ਆਉਣ ਦੇ ਸੁਪਨੇ ਆਈ ਜਾਂਦੇ ਨੇ ਰੋਜ..!!
Tenu chubde mere lafz ne eh pta e menu..!!
Taan hi chup rehnde haan
Ke mera bhuta bolna pasand nahi tenu..!!
ਤੈਨੂੰ ਚੁੱਭਦੇ ਮੇਰੇ ਲਫ਼ਜ਼ ਨੇ ਇਹ ਪਤਾ ਏ ਮੈਨੂੰ ..!!
ਤਾਂ ਹੀ ਚੁੱਪ ਰਹਿੰਦੇ ਹਾਂ
ਕਿ ਮੇਰਾ ਬਹੁਤਾ ਬੋਲਣਾ ਪਸੰਦ ਨਹੀਂ ਤੈਨੂੰ..!!