Skip to content

love whatsapp video status || jassi gill song || punjabi shayari in female voice

Tamanna meri || song whatsapp video status || punjabi shayari status

sahaan to pyara e tu yaara mereya
har vele tenu hi yaad karde aan
tere bina nhi reha janda hun
tu hi mile zindagi ch eh fariyaad karde aan.

Title: love whatsapp video status || jassi gill song || punjabi shayari in female voice

Best Punjabi - Hindi Love Poems, Sad Poems, Shayari and English Status


Tutt chuke supneyaan ne || Sad and alone, broken dreams punjabi shayari

Tutt chuke supneyaan ate rus chuke aapneyaa ne ruaa dita,
nahi tan khusi saadhe kol muskurauna sikhn aayea kardi c

ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ

Title: Tutt chuke supneyaan ne || Sad and alone, broken dreams punjabi shayari


Me theek v aa || punjabi poetry

Me theek v aa
te buraa haal v ae
tu mere naal v ae
te mere kilaab v ae
jisda koi jawaab ni
tu  mere dil da o sawaal v ae
meri zindagi lai
tu asaan v aa
te kamaal v ae
me theek v aa
te buraa haal v ae

ਮੈਂ ਠੀਕ ਵੀ ਆ
ਤੇ ਬੁਰਾ ਹਾਲ ਵੀ ਏ
ਤੂੰ ਮੇਰੇ ਨਾਲ ਵੀ ਏ
ਤੇ ਮੇਰੇ ਖਿਲਾਫ ਵੀ ਏ
ਜਿਸਦਾ ਕੋਈ ਜਵਾਬ ਨੀ
ਤੂੰ ਮੇਰੇ ਦਿਲ ਦਾ ਓ ਸਵਾਲ ਵੀ ਏ
ਮੇਰੀ ਜ਼ਿੰਦਗੀ ਲਈ
ਤੂੰ ਆਸਾਨ ਵੀ ਆ
ਤੇ ਕਮਾਲ ਵੀ ਏ
ਮੈਂ ਠੀਕ ਵੀ ਆ
ਤੇ ਬੁਰਾ ਹਾਲ ਵੀ ਏ

ਸੁਖਦੀਪ ਸਿੰਘ ✍

Title: Me theek v aa || punjabi poetry