Best Punjabi - Hindi Love Poems, Sad Poems, Shayari and English Status
Dil da haal || Punjabi shayari || love shayari
ਲੰਘਿਆ ਨੀ ਦਿਨ ਜਿੱਦੇਂ ਚੇਤੇ ਨਹੀਓ ਕਰਿਆ
ਤੇਰੇ ਬਾਰੇ ਸੋਚ ਸੋਚ ਸਦਾ ਮਣ ਰਹਿੰਦਾ ਭਰਿਆ
ਤੈਨੂੰ ਪਾਉਣ ਲਈ ਨਿੱਤ ਅਰਜੋਈਆਂ ਰਹਿੰਦੀ ਕਰਦੀ
ਪਰ ਆਕੜਾਂ ਦੀ ਪੱਟੀ ਕੁਝ ਬੋਲ ਵੀ ਨਈ ਸਕਦੀ
ਤੂੰ ਆਪ ਵੀ ਕੁਝ ਸਮਝ ਕਯੋ ਬੇਸਮਝ ਰਹੇ ਬਣਿਆ
ਤੈਨੂੰ ਵੀ ਪਤਾ ਮੈਂ ਤੇਰੇ ਤੋਂ ਬਿਨਾ ਕਦੇ ਕੋਈ ਹੋਰ ਨੀ ਸੀ ਚੁਣਿਆ
ਹੈਨੀ ਕੋਈ ਵਜਾਹ ਤਾਂ ਵੀ ਦੂਰ ਦੂਰ ਫਿਰਦੇ
ਕਰਨੀ ਆ ਗੱਲ ਪਰ ਬੁੱਲ ਨਹੀਓ ਖੁੱਲਦੇ
ਤੱਕ ਇੱਕ ਦੂਜੇ ਨੂੰ ਅਸੀਂ ਅੱਖਾਂ ਫੇਰ ਲੈਂਣੇ ਆਂ
ਬੁਲਾਉਣਾ ਇੱਕ ਦੂਜੇ ਨੂੰ ਕੀ ਯਾਰਾ ਅਸੀਂ ਤਾਂ ਆਕੜਾਂ ਦੇ ਸਿਖਰ ਤੇ ਰਹਿੰਦੇ
ਕਰਦੀ ਆਂ ਪਹਿਲ ਪੈਰ ਤੂੰ ਵੀ ਲੈ ਪੁੱਟ ਵੇ
ਸੱਜਣਾ ਵੇ ਦੇਖੀਂ ਕਿਤੇ ਹੱਥ ਨਾ ਓਏ ਛੁੱਟ ਜੇ
ਮਣ ਵਿੱਚ ਲੈਕੇ ਆਸਾਂ ਤੇ ਉਮੀਦਾਂ ਹਜ਼ਾਰ ਆਈਆਂ
ਦੇਖੀਂ ਕਾਗਜ਼ ਵਾਂਗੂੰ ਕਿਤੇ ਪੈਰਾਂ ਚ ਨਾ ਸੁੱਟ ਦੇਂ
ਵੇਖੇ ਨਹੀਂ ਜਾਣੇ ਜਜ਼ਬਾਤ ਮੈਥੋਂ ਮੇਰੇ ਧੁਕਦੇ
Title: Dil da haal || Punjabi shayari || love shayari
Oh gaira de sang || Punjabi shayari sad and love
Oh gaira de sang khul gaye hone aa
naweyaa de naal ghul gaye hone aa
tu jinaa da khyaal dil cho ni kadhda
rajbir O kadon de tainu bhulge hone aa
ਓ ਗੈਰਾਂ ਦੇ ਸੰਗ ਖੁੱਲਗੇ ਹੋਣੇ ਆ
ਨਵਿਆ ਦੇ ਨਾਲ ਘੁੱਲਗੇ ਹੋਣੇ ਆ
ਤੂੰ ਜਿੰਨਾ ਦਾ ਖਿਆਲ ਦਿਲ ਚੋ ਨੀ ਕੱਡਦ
ਰਾਜਬੀਰ ਓ ਕਦੋ ਦੇ ਤੇਨੂੰ ਭੁੱਲਗੇ ਹੋਣੇ ਆ




