Skip to content

Love yourself first || Love and sucCess Quote English

“Love yourself first and everything else falls into line. You really have to love yourself to get anything done in this world.”

—  Lucille Ball

Title: Love yourself first || Love and sucCess Quote English

Best Punjabi - Hindi Love Poems, Sad Poems, Shayari and English Status


Din Raat Di Kahani || ishq love punjabi poetry

ਦਿਨ ਤਾਂ ਨਿੱਕਲ ਜਾਊਗਾ
ਰਾਤ ਕੱਢਣੀ ਔਖੀ ਏ
ਕਿੱਤਾ ਇਸ਼ਕ ਓਹੀ ਸਮਝੁਗਾ
ਚੰਨ ਤਾਰਿਆਂ ਦੀ ਯਾਰੀ ਪੁਰਾਣੀ ਏ

ਟੁੱਟੇ ਤਾਰਿਆਂ ਦਾ ਆਸਰਾ ਨਹੀ
ਤਾਹੀਓ ਇੱਛਾ ਮੰਗੀ ਜਾਂਦੀ ਐ
ਚੰਨ ਦੀ ਚਮਕ ਮੈਨੂੰ ਚੁੱਭ ਰਹੀ
ਬੱਦਲ ਛਾ ਗਏ ਤਾਂ ਮਿਲੀ ਸ਼ਾਂਤੀ ਏ

ਨਿੰਮੀ ਨਿੰਮੀ ਹਵਾ ਦਾ ਤੁਰਨਾ
ਮੇਰੇ ਯਾਰ ਦਾ ਪੈਗ਼ਾਮ ਲੈ ਆਉਣਾ
ਅਣੋਖਾ ਜਿਹਾ ਚਮਤਕਾਰ ਹੋ ਗਿਆ
ਸਰੂਰ ਐਸਾ ਸਾਰੀ ਰਾਤ ਨਾ ਮੈਂ ਸੁੱਤਾ

ਦੋਸ਼ ਅਣਗਿਣਤ ਲੁੱਕੇ ਬੈਠੇ ਨੇ ਅੰਦਰ
ਫਿਰ ਕਿਸ ਗਲੋ ਅਨਜਾਣ ਹੋ ਰਿਹਾ
ਕੱਲੇ ਬਹਿਕੇ ਹਨ੍ਹੇਰੇ ਨਾਲ਼ ਯਰਾਨੇ ਪਾਲਾ
ਦਿੱਲ ਦੀ ਗੱਲ ਦਾ ਮਹਿਤੇ ਸੱਭ ਚੱਕਦੇ ਸਵਾਦ ਆ
✍️ ਖੱਤਰੀ

Title: Din Raat Di Kahani || ishq love punjabi poetry


Tera intezaar || Hindi shayari || love shayari

Khidki ke bagal mein baith Kar tera intezar karna
Tu kisi aur ka hai yeh jankar bhi tujhe beintehaa pyar karna
Humein to bohton ne kaha ke tu bewafa hai fir bhi teri wafa ka intezar karna
Har din khwabon mein tujhse dil-e-izhaar karna par tere Milne par Na tujhse koi baat karna
Tu kisi aur ka hai yeh jankar bhi tujhe beintehaa pyar karna
Khidki ke bagal mein baith Kar tera intezar karna ❤🙈

खिड़की के बगल में बैठ कर तेरा इंतज़ार करना 
तू किसी और का है यह जानकर भी तुझे बेइंतेहा प्यार करना 
हमें तो बोहतों ने कहा कि तू बेवफा है फिर भी तेरी वफ़ा का इंतज़ार करना 
हर दिन ख़्वाबों में तुझसे दिल-ऐ इज़हार करना पर तेरे मिलने पर तुझसे ना कोई बात करना 
तू किसी और का है यह जानकार भी तुझे बेइंतेहा प्यार करना 
खिड़की के बगल में बैठ कर तेरा इंतज़ार करना ❤🙈

Title: Tera intezaar || Hindi shayari || love shayari