Skip to content

MAA KA DARD

BETA HEY TU, MERI SAAN HE TU,
BETI HEY TU, MERI MAAN HE TU,
KOI HAQ NAHI KISI OR KO IS QADAR,
BETA BIGAD JAYE TO BAOL NE AAYE,
OR,
BETI KI BIDAY HO JAYE TO JATANE AAYE…

Title: MAA KA DARD

Best Punjabi - Hindi Love Poems, Sad Poems, Shayari and English Status


Na apneya lyi jee sakeya || Punjabi status

Na zulfa swar sakeya
Na waqton ja paar sakeya🙌
Na apneya lyi jee sakeya
Na apna aap maar sakeya🙂

ਨਾ ਜ਼ੁਲਫ਼ਾਂ ਸਵਾਰ ਸਕਿਆ,
ਨਾ ਵਖਤੋਂ ਜਾ ਪਾਰ ਸਕਿਆ,🙌
ਨਾ ਆਪਣਿਆਂ ਲਈ ਜੀਅ ਸਕਿਆ,
ਨਾ ਆਪਣਾ ਆਪ ਮਾਰ ਸਕਿਆ„🙂

Title: Na apneya lyi jee sakeya || Punjabi status


Kismat da marra || sad Punjabi status || sad in love

Kismat da vi marra reh gya 
Jinn da na hun sahara reh gya 
Tenu ohnde kol vekhke 
Mera dil vechara reh gya 
Ni Mera dil kunwara reh gya💔🥀

ਕਿਸਮਤ ਦਾ ਵੀ ਮਾੜਾ ਰਹਿ ਗਿਆ
ਜਿਉਣ ਦਾ ਨਾ ਕੋਈ ਸਹਾਰਾ ਰਹਿ ਗਿਆ
ਤੈਨੂੰ ਉਹਦੇ ਕੋਲ ਦੇਖ ਕੇ
ਮੇਰਾ ਦਿਲ ਵਿਚਾਰਾ ਰਹਿ ਗਿਆ
ਨੀ ਮੇਰਾ ਦਿਲ ਕੁਵਾਰਾ ਰਹਿ ਗਿਆ💔🥀

Title: Kismat da marra || sad Punjabi status || sad in love