Tu dairy milk si silky jaisi,
Or teri baatein fruit -n-nut.
Maan ja meri baat,
Mat kar mera phone cut.
Enjoy Every Movement of life!
Tu dairy milk si silky jaisi,
Or teri baatein fruit -n-nut.
Maan ja meri baat,
Mat kar mera phone cut.
Kise hor lai dil de darwaaze taa
ajh v khule ni
taitho door jaroor haa sajjna
par bhulle ni
ਕਿਸੇ ਹੋਰ ਲਈ ਦਿਲ ਦੇ ਦਰਵਾਜ਼ੇ ਤਾਂ
ਅੱਜ ਵੀ ਖੁੱਲੇ ਨੀ,🙅♂️
ਤੈਥੋਂ ਦੂਰ ਜਰੂਰ ਹਾਂ ਸੱਜਣਾ🤲
ਪਰ ਭੁੱਲੇ ਨੀ……❤😘
kade saanu v sikha de
bhul jaan da hunar
hun mere ton raata nu uth uth ke royeaa nahi janda
ਕਦੇ ਸਾਨੂੰ ਵੀ ਸਿਖਾ ਦੇ,
ਭੁੱਲ ਜਾਣ ਦਾ ਹੁਨਰ,
ਹੁਣ ਮੇਰੇ ਤੋਂ ਰਾਤਾਂ ਨੂੰ ਉੱਠ ਉੱਠ ਕੇ ਰੋਇਆ ਨਹੀਂ ਜਾਂਦਾ