mohobat da likhiyaa hoeyaa dastoor kujh edaa da
sajjna ton bichhdhane de baad hanjuaa ton begair kujh kol rehnda nahi
ਮਹੋਬਤ ਦਾ ਲਿਖਿਆ ਹੋਇਆ ਦਸਤੂਰ ਕੁਝ ਇਦਾਂ ਦਾ
ਸਜਣਾ ਤੋਂ ਬਿਛੜਨੇ ਦੇ ਬਾਦ ਹੰਜੂਆ ਤੋਂ ਬਗੈਰ ਕੁੱਝ ਕੋਲ਼ ਰਹਿੰਦਾ ਨਹੀਂ
—ਗੁਰੂ ਗਾਬਾ 🌷

Jo dil te lag jawan gallan bas lag jandiya ne
Fir lakh maafiyan mang kade nahio bhulldiyan💯..!!
ਜੋ ਦਿਲ ‘ਤੇ ਜਾਵਣ ਲੱਗ ਗੱਲਾਂ ਬਸ ਲੱਗ ਜਾਂਦੀਆਂ ਨੇ
ਫਿਰ ਲੱਖ ਮਾਫੀਆਂ ਮੰਗ ਕਦੇ ਨਹੀਂਓ ਭੁੱਲਦੀਆਂ💯..!!
ਜੇ ਨਹੀ ਨਿਭਦੀ ਕਿਸੇ ਨਾਲ ਅੱਖਾਂ ਚਾਰ ਨਾ ਕਰਿਉ
ਜੇ ਕਰੋ ਤਾਂ ਕਰੋ ਸੱਚਾ ਐਵੇ ਵਿਖਾਵੇ ਦਾ ਪਿਆਰ ਨਾ ਕਰਿਉ
ਇੱਕੋ ਯਾਰ ਹੁੰਦਾ ਏ ਰੱਬ ਵਰਗਾ
ਥਾਂ ਥਾਂ ਤੇ ਇਹ ਵਪਾਰ ਨਾ ਕਰਿਉ
ਇੱਕ ਵਾਰ ਹੈ ਮਿਲਦੀ ਜਿੰਦਗੀ ਪਿਆਰ ਵੀ ਇੱਕ ਵਾਰ ਹੀ ਹੁੰਦਾ ਏ
ਸੋਹਣੀਆਂ ਸ਼ਕਲਾ ਵੇਖ ਹਰ ਇੱਕ ਨੂੰ ਇਜਹਾਰ ਨਾ ਕਰਿਉ
ਭਾਈ ਰੂਪੇ ਵਾਲਿਆ ਜੇ ਲਾਈ ਏ ਤੇ ਤੋੜ ਨਿਭਾਈ
ਨਹੀ ਤਾਂ ਗੁਰਲਾਲ ਕਿਸੇ ਨੂੰ ਐਵੇਂ ਇਸ਼ਕ ਬਿਮਾਰ ਨਾ ਕਰਿਉ