

Sacha Pyaar Na Yaara Paa Lavi,
Sukh Chain Sab Tera Lutt Jauga,
Vich Pyar De Jad Tenu Chott Laggu,
Khuli Hawa Wich V Dum Tera Ghut Jauga…💔
ਸੱਚਾ ਪਿਆਰ ਨਾ ਯਾਰਾ ਪਾ ਲਵੀਂ
ਸੁੱਖ ਚੈਨ ਸਭ ਤੇਰਾ ਲੁੱਟ ਜਾਊਗਾ
ਵਿੱਚ ਪਿਆਰ ਦੇ ਜਦ ਤੈਨੂੰ ਚੋਟ ਲੱਗੂ
ਖੁੱਲ੍ਹੀ ਹਵਾ ਵਿੱਚ ਵੀ ਦਮ ਤੇਰਾ ਘੁੱਟ ਜਾਊਗਾ…💔
Bulleh shah rang fikke ho gaye tere bajhon sare,,
Tu Tu karke jit gye c, mein mein karke haare..!!
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ – ਤੂੰ ਕਰਕੇ ਜਿੱਤ ਗਏ ਸੀ, ਮੈਂ – ਮੈਂ ਕਰਕੇ ਹਾਰੇ ..!!