Enjoy Every Movement of life!
ਲਾ ਕੇ ਰੋਗ ਸਾਨੂੰ ਇਸ਼ਕ ਦੇ ਅਵੱਲੇ ਤੂੰ
ਇੱਕ ਤੱਕਣੀ ਨਾਲ ਕਰ ਗਿਆ ਬੁਰਾ ਹਾਲ ਸੱਜਣਾ..!!
ਤੈਨੂੰ ਰੱਖ ਕੇ ਯਾਦਾਂ ਵਾਲੇ ਮਹਿਲਾਂ ਦੇ ਵਿੱਚ
ਰੋਗ ਲਿਆ ਮੈਂ ਅਨੋਖਾ ਜਿਹਾ ਪਾਲ ਸੱਜਣਾ..!!
ਦਿਲ ਪਾਗ਼ਲ ਜਿਹਾ ਹੋਇਆ ਪਿਆਰ ਛੇੜੇ ਇਸਨੂੰ ਤੇਰਾ
ਕੈਸਾ ਪਾ ਗਿਆ ਤੂੰ ਇਸ਼ਕੇ ਦਾ ਜਾਲ਼ ਸੱਜਣਾ..!!
ਅੱਖਾਂ ਨਮ ਤੇ ਚੈਨ ਨਾ ਆਵੇ ਦਿਲ ਨੂੰ
ਯਾਦ ਜਿੱਥੇ ਜਾਵਾਂ ਜਾਵੇ ਤੇਰੀ ਨਾਲ ਸੱਜਣਾ..!!
Sahwein ho bin sheeshe aap nu nihara mein😍
Teri akhan ch dekh dekh khud nu sawara mein🙈..!!
ਸਾਹਵੇਂ ਤੇਰੇ ਹੋ ਬਿਨ ਸ਼ੀਸ਼ੇ ਆਪ ਨੂੰ ਨਿਹਾਰਾਂ ਮੈਂ😍
ਤੇਰੀ ਅੱਖਾਂ ‘ਚ ਦੇਖ ਦੇਖ ਖੁਦ ਨੂੰ ਸਵਾਰਾਂ ਮੈਂ🙈..!!
