Beparwahiya karda jo rabba ve staundiya
Marziya eh teriyan sanu nahio bhaundiya..!!
ਬੇਪਰਵਾਹੀਆਂ ਕਰਦਾ ਜੋ ਰੱਬਾ ਵੇ ਸਤਾਉਂਦੀਆਂ
ਮਰਜ਼ੀਆਂ ਇਹ ਤੇਰੀਆਂ ਸਾਨੂੰ ਨਹੀਓ ਭਾਉਂਦੀਆਂ..!!
Beparwahiya karda jo rabba ve staundiya
Marziya eh teriyan sanu nahio bhaundiya..!!
ਬੇਪਰਵਾਹੀਆਂ ਕਰਦਾ ਜੋ ਰੱਬਾ ਵੇ ਸਤਾਉਂਦੀਆਂ
ਮਰਜ਼ੀਆਂ ਇਹ ਤੇਰੀਆਂ ਸਾਨੂੰ ਨਹੀਓ ਭਾਉਂਦੀਆਂ..!!
Saah rukan taa tuttan de dukh mukkan
Shayad fir ishqi fatt eh sil jawe..!!
Dekh Allah vi hairan hou haal mere
Changa howe je maut menu mil jawe..!!
ਸਾਹ ਰੁਕਣ ਤਾਂ ਟੁੱਟਣ ਦੇ ਦੁੱਖ ਮੁੱਕਣ
ਸ਼ਾਇਦ ਫਿਰ ਇਸ਼ਕੀ ਫੱਟ ਸਿਲ ਜਾਵੇ..!!
ਦੇਖ ਅੱਲਾਹ ਵੀ ਹੈਰਾਨ ਹੋਊ ਹਾਲ ਮੇਰੇ
ਚੰਗਾ ਹੋਵੇ ਜੇ ਮੌਤ ਮੈਨੂੰ ਮਿਲ ਜਾਵੇ..!!
ਖਿਆਲਾਂ ਵਿਚ ਵਸਦਾ ਐਂ
ਦਿਲ ਤੇ ਨਿਸ਼ਾਨੇ ਤੂੰ ਮਾਰਦਾ
ਜਾਂਣ ਗਏ ਅਸੀਂ ਚਲਾਕੀਆਂ ਤੇਰੀ
ਤੂੰ ਐਹ ਇਸ਼ਕ ਚ ਪਾ ਦਿਲਾਂ ਨੂੰ ਉਜਾੜਦਾ
—ਗੁਰੂ ਗਾਬਾ 🌷