Jis nu “me” di hawa laghi
usnu fer na dawa lagi te na dua lagi
ਜਿਸ ਨੂੰ “ਮੈਂ” ਦੀ ਹਵਾ ਲੱਗੀ,
ਉਸਨੂੰ ਫੇਰ ਨਾ ਦਵਾ ਲੱਗੀ ਤੇ ਨਾ ਦੁਆ ਲੱਗੀ..
Jis nu “me” di hawa laghi
usnu fer na dawa lagi te na dua lagi
ਜਿਸ ਨੂੰ “ਮੈਂ” ਦੀ ਹਵਾ ਲੱਗੀ,
ਉਸਨੂੰ ਫੇਰ ਨਾ ਦਵਾ ਲੱਗੀ ਤੇ ਨਾ ਦੁਆ ਲੱਗੀ..
ful le ke baitha me ajj v teriyaa raaha ch
tu anjaaan e par me tainu ajj v chahunda haa
hath jodhda aa me teriyaa mintaa karda aa
tu anjaan e par me tainu ajj v manunda haa
ਫੁੱਲ ਲੈ ਕੇ ਬੈਠਾ ਮੈਂ ਅੱਜ ਵੀ ਤੇਰਿਆਂ ਰਾਹਾਂ ‘ਚ,
ਤੂੰ ਅਣਜਾਣ ਏ ਪਰ ਮੈਂ ਤੈਨੂੰ ਅੱਜ ਵੀ ਚਾਹੁੰਦਾ ਹਾਂ.
ਹੱਥ ਜੋੜਦਾਂ ਆਂ ਮੈਂ ਤੇਰੀਆਂ ਮਿਨਤਾਂ ਕਰਦਾ ਆਂ,
ਤੂੰ ਅਣਜਾਣ ਏ ਪਰ ਮੈਂ ਤੈਨੂੰ ਅੱਜ ਵੀ ਮਨਾਉਦਾ ਹਾਂ…..ਤੇਰਾ ਗੁਰੀ
Bas tu khush reh sajjna
Tenu khush dekh sade dil nu sukun milda hai❤🙃
ਬਸ ਤੂੰ ਖੂਸ਼ ਰਹਿ ਸਜਣਾ
ਤੈਨੂੰ ਖੁਸ਼ ਦੇਖ ਸਾਡੇ ਦਿਲ ਨੂੰ ਸਕੂਨ ਮਿਲਦਾ ਹੈ❤🙃