Skip to content

Me hora warga kyu nahi || Shayari punjabi

Duniyaa tainu kabool karu
tu eh veham kadh de
Eh v sundar oh v sundar
tu kyu ni sohna
apne aap nu horaa jeha
mna banauna chhadd de
loki banna chahn tere jeha
aisa koi kil gadh de
hora jeha mnaa banna chhad de

ਦੁਨੀਆ ਤੈਨੂੰ ਕਬੂਲ ਕਰੂੰ
ਤੂੰ ਇਹ ਬੈਹਮ ਕੱਡ ਦੇ
ਇਹ ਵੀ ਸੁੰਦਰ ਉਹ ਵੀ ਸੁੰਦਰ
ਤੂੰ ਕਿਉ ਨੀ ਸੋਹਣਾ
ਆਪਣੇ ਆਪ ਨੂੰ ਹੋਰਾਂ ਜਿਹਾ
ਮਨਾ ਬਣਾਉਣਾ ਛੱਡ ਦੇ
ਲੋਕੀਂ ਬਣਨਾ ਚਾਹਣ ਤੇਰੇ ਜਿਹਾ
ਐਸਾ ਕੋਈ ਕਿੱਲ ਗੱਡ ਦੇ
ਹੋਰਾਂ ਜਿਹਾ ਮਨਾ ਬਨਣਾ ਛੱਡ ਦੇ

Title: Me hora warga kyu nahi || Shayari punjabi

Best Punjabi - Hindi Love Poems, Sad Poems, Shayari and English Status


Alag na samajh || true love shayari || Punjabi status

Sacha pyar shayari || Alag na samjh menu khud ton
Jithe mein howan
Beshakk othe tu vi mojud hunda e..!!ਅਲੱਗ ਨਾ ਸਮਝ ਮੈਨੂੰ ਖੁਦ ਤੋਂ
ਜਿੱਥੇ ਮੈਂ ਹੋਵਾਂ
ਬੇਸ਼ੱਕ ਉੱਥੇ ਤੂੰ ਵੀ ਮੌਜੂਦ ਹੁੰਦਾ ਏਂ..!!
Alag na samjh menu khud ton
Jithe mein howan
Beshakk othe tu vi mojud hunda e..!!

Title: Alag na samajh || true love shayari || Punjabi status


Mere to bewafai nhi honi || sad but true || punjabi shayari

Meri fitrat vich wafa hai
Mere ton bewafai nhi honi
Mein kise da pyar khareed nhi sakda
Kyunki mere to enni kamaai nhi honi💯

ਮੇਰੀ ਫਿਤਰਤ ਵਿੱਚ ਵਫ਼ਾ ਹੈ,
ਮੇਰੇ ਤੋਂ ਬੇਵਫਾਈ ਨਈ ਹੌਣੀ ,,
ਮੈ ਕਿਸੇ ਦਾ ਪਿਆਰ ਖਰੀਦ ਨਈ ਸਕਦਾ,
ਕਿਉਂਕਿ ਮੇਰੇ ਤੌ ਇੰਨੀ ਕਮਾਈ ਨਈ ਹੌਣੀ.💯

Title: Mere to bewafai nhi honi || sad but true || punjabi shayari