Me vekhe unjh lakha jag te || punjabi shayari

ME VEKHE UNJH LAKHA JAG TE || PUNJABI SHAYARI
Mai vekhe unjh lakha sohne jagg teBest Punjabi - Hindi Love Poems, Sad Poems, Shayari and English Status


Oh sakhsh 😍 || Punjabi quotes || dil diyan gallan

Punjabi quotes || "ਓਹਨੂੰ ਯਾਦ ਕਰਦੇ ਹੋਏ ਅੱਖਾਂ ਬੰਦ ਕਰੀਆਂ ਸੀ
ਘੁੱਪ ਹਨੇਰੇ ਵਿੱਚ ਇੱਕ ਰੋਸ਼ਨੀ ਜਿਹੀ ਨਜ਼ਰ ਆ ਰਹੀ ਸੀ
ਰੱਬ ਦੀ ਸੌਂਹ ਰੂਹ ਕੰਬ ਗਈ ਸੀ ਜਦ ਉਸ ਰੋਸ਼ਨੀ ਵਿੱਚ ਉਹ ਸਖਸ਼ ਖੜਾ ਨਜ਼ਰ ਆਇਆ ਸੀ"
“ਓਹਨੂੰ ਯਾਦ ਕਰਦੇ ਹੋਏ ਅੱਖਾਂ ਬੰਦ ਕਰੀਆਂ ਸੀ
ਘੁੱਪ ਹਨੇਰੇ ਵਿੱਚ ਇੱਕ ਰੋਸ਼ਨੀ ਜਿਹੀ ਨਜ਼ਰ ਆ ਰਹੀ ਸੀ
ਰੱਬ ਦੀ ਸੌਂਹ ਰੂਹ ਕੰਬ ਗਈ ਸੀ ਜਦ ਉਸ ਰੋਸ਼ਨੀ ਵਿੱਚ ਉਹ ਸਖਸ਼ ਖੜਾ ਨਜ਼ਰ ਆਇਆ ਸੀ”

Title: Oh sakhsh 😍 || Punjabi quotes || dil diyan gallan


Darde dil || nafrat shayari punjabi

Haaseyaa di bahaar gai, hizrra di patjhadd aai
pyaar ujrreyaa dil vicho, hun nafrat ne feru paai

ਹਾਸਿਆਂ ਦੀ ਬਹਾਰ ਗਈ, ਹਿਝਰਾਂ ਦੀ ਪੱਤਝੜ ਆਈ,,
ਪਿਆਰ ਉਜੜਿਆ ਦਿਲ ਵਿੱਚੋਂ, ਹੁਣ ਨਫ਼ਰਤ ਨੇ ਫੇਰੀ ਪਾਈ।

Title: Darde dil || nafrat shayari punjabi