Skip to content

shayari

Title: shayari

Best Punjabi - Hindi Love Poems, Sad Poems, Shayari and English Status


Matlab de rishte || two line shayari || sad but true

Matlab de rishteya naalo
Hun taan dooriyan hi changiya ne…

ਮਤਲਬ ਦੇ ਰਿਸ਼ਤਿਆਂ ਨਾਲੋਂ
ਹੁਣ ਤਾਂ ਦੂਰਿਆ ਹੀ ਚੰਗੀਆਂ ਨੇ….
gumnaam ✍️✍️

Title: Matlab de rishte || two line shayari || sad but true


Udaas hoyean nu koi puche na || very sad Punjabi status || sad shayari

Ki kehne haal dilan de ve
Koi puche na koi dasse na🙌..!!
Sathon rabb vi mukh fereya
Te jagg ton pal vi russe na💔..!!
Asi sab nu muskaunde firde haan
Te sanu dekh koi hasse na☹️..!!
Sade hassde mukh dekh sawal karan
Te udaas hoyia nu koi puche na😟..!!

ਕੀ ਕਹਿਣੇ ਹਾਲ ਦਿਲਾਂ ਦੇ ਵੇ
ਕੋਈ ਪੁੱਛੇ ਨਾ ਕੋਈ ਦੱਸੇ ਨਾ🙌..!!
ਸਾਥੋਂ ਰੱਬ ਵੀ ਮੁੱਖ ਫੇਰਿਆ
ਤੇ ਜੱਗ ਤੋਂ ਪਲ ਵੀ ਰੁੱਸੇ ਨਾ💔..!!
ਅਸੀਂ ਸਭਨੂੰ ਮੁਸਕਾਉਂਦੇ ਫਿਰਦੇ ਹਾਂ
ਤੇ ਸਾਨੂੰ ਦੇਖ ਕੋਈ ਹੱਸੇ ਨਾ☹️..!!
ਸਾਡੇ ਹੱਸਦੇ ਮੁੱਖ ਦੇਖ ਸਵਾਲ ਕਰਨ
ਤੇ ਉਦਾਸ ਹੋਇਆਂ ਨੂੰ ਕੋਈ ਪੁੱਛੇ ਨਾ😟..!!

Title: Udaas hoyean nu koi puche na || very sad Punjabi status || sad shayari