
Jo howan dil de karib oh rehan meelan door..!!
Enjoy Every Movement of life!

Esa gurha rang chadeya e mohobbat da hun
Na sath shaddeya Jana e
Na dil cho kadeya Jana e
Na piche hateya Jana e..!!
ਐਸਾ ਗੂੜ੍ਹਾ ਰੰਗ ਚੜ੍ਹਿਆ ਏ ਮੋਹੁੱਬਤ ਦਾ ਹੁਣ
ਨਾ ਸਾਥ ਛੱਡਿਆ ਜਾਣਾ ਏ..!!
ਨਾ ਦਿਲ ਚੋਂ ਕੱਢਿਆ ਜਾਣਾ ਏ..!!
ਨਾ ਪਿੱਛੇ ਹਟਿਆ ਜਾਣਾ ਏ..!!
Jo insaan tuhade pyar nal tuhada nhi hoya.
Uhnu rabb kolo duawa kr kr mangan da ve koi fayeda nhi…..🥺💔
ਜੋ ਇਨਸਾਨ ਤੁਹਾਡੇ ਪਿਆਰ ਨਾਲ ਤੁਹਾਡਾ ਨਹੀ ਹੋਇਆ .
ਓਹਨੂ ਰੱਬ ਕੋਲੋ ਦੂਆਵਾ ਕਰ ਕਰ ਮੰਗਣ ਦਾ ਵੀ ਕੋਈ ਫਾਇਦਾ ਨਹੀ…..🥺💔