
Ke mein tere kaabil nahi..!!
Hun nafrat kar lawi menu
Ke mein tere kaabil nahi..!!
Tu kade keha c
kinna pyar hai tere naal
le ajh gin laa digde hanjuaan diyaan boondan nu
ਤੂੰ ਕਦੇ ਪੁਛਿਆ ਸੀ
ਕਿੰਨਾ ਪਿਆਰ ਹੈ ਤੇਰੇ ਨਾਲ
ਲੈ ਅੱਜ ਗਿਣ ਲਾ ਡਿੱਗਦੇ ਹੰਝੂਆਂ ਦੀਆਂ ਬੂੰਦਾਂ ਨੂੰ
hun socheyaa kise te vishvaas nahi karange
bhula dena chahida hun audi udeek ch nahi maraange
bahut hoi hun ishq nibhaun di gallaa
kale asi hi das kado tak ishq di fikar karaange
ਹੁਣ ਸੋਚਿਆਂ ਕਿਸੇ ਤੇ ਵਿਸ਼ਵਾਸ ਨਹੀਂ ਕਰਾਂਗੇ
ਭੁਲਾ ਦੇਣਾ ਚਾਹੀਦਾ ਹੁਣ ਔਦੀ ੳਡੀਕ ਚ ਨਹੀਂ ਮਰਾਂਗੇ
ਬਹੁਤ ਹੋਈ ਹੁਣ ਇਸ਼ਕ ਨਿਭਾਉਣ ਦੀ ਗੱਲਾਂ
ਕਲੇ ਅਸੀਂ ਹੀ ਦਸ ਕਦੋ ਤਕ ਇਸ਼ਕ ਦੀ ਫ਼ਿਕਰ ਕਰਾਂਗੇ
—ਗੁਰੂ ਗਾਬਾ 🌷