Best Punjabi - Hindi Love Poems, Sad Poems, Shayari and English Status
saadgi da khooh || ghaint punjabi shayari
Chalakiya nhi aundiyan saadgi da khooh haan
Rabb de ranga de vich rangi hoyi rooh haan😇..!!
ਚਲਾਕੀਆਂ ਨਹੀਂ ਆਉਂਦੀਆਂ ਸਾਦਗੀ ਦਾ ਖੂਹ ਹਾਂ
ਰੱਬ ਦੇ ਰੰਗਾਂ ਦੇ ਵਿੱਚ ਰੰਗੀ ਹੋਈ ਰੂਹ ਹਾਂ😇..!!
Title: saadgi da khooh || ghaint punjabi shayari
VICHHAD KE TAITHON EH ZINDAGI
vichhad k tethon eh zindagi ek sazaa lagdi hai
teriyaan yaadan vich jeende jeende
meri maut v hun maithon khafa lagdi hai
ਵਿੱਛੜ ਕੇ ਤੈਥੋੋਂ ਇਹ ਜ਼ਿੰਦਗੀ ਇਕ ਸਜ਼ਾ ਲਗਦੀ ਆ
ਤੇਰੀਆਂ ਯਾਦਾਂ ਵਿੱਚ ਜੀਂਦੇ ਜੀਂਦੇ
ਮੇਰੀ ਮੌਤ ਵੀ ਹੁਣ ਮੈਥੋਂ ਖਫਾ ਲੱਗਦੀ ਆ
