Kade shant ho bethe kade khade kare bawaal
Hun taan mein vi jana mere dil de haal..!!
ਕਦੇ ਸ਼ਾਂਤ ਹੋ ਬੈਠੇ ਕਦੇ ਖੜੇ ਕਰੇ ਬਵਾਲ
ਹੁਣ ਤਾਂ ਮੈਂ ਵੀ ਨਾ ਜਾਣਾ ਮੇਰੇ ਦਿਲ ਦੇ ਹਾਲ..!!
Kade shant ho bethe kade khade kare bawaal
Hun taan mein vi jana mere dil de haal..!!
ਕਦੇ ਸ਼ਾਂਤ ਹੋ ਬੈਠੇ ਕਦੇ ਖੜੇ ਕਰੇ ਬਵਾਲ
ਹੁਣ ਤਾਂ ਮੈਂ ਵੀ ਨਾ ਜਾਣਾ ਮੇਰੇ ਦਿਲ ਦੇ ਹਾਲ..!!
Bahut shor si usdi chuppi vich…
Bahut Rola si usdia akhan di udassi vich…
Tufani khauf si usde khamosh bulla ty…
Fer menu kujh kive nhi sun da?
ਬਹੁਤ ਸ਼ੋਰ ਸੀ ਉਸਦੀ ਚੁੱਪੀ ਵਿਚ
ਬਹੁਤ ਰੌਲ਼ਾ ਸੀ ਉਸਦੀਆਂ ਅੱਖਾਂ ਦੀ ਉਦਾਸੀ ਵਿਚ
ਤੂਫ਼ਾਨੀ ਖ਼ੌਫ਼ ਸੀ ਉਸਦੇ ਖ਼ਾਮੋਸ਼ ਬੁੱਲ੍ਹਾਂ ਤੇ
ਫਿਰ ਮੈਨੂੰ ਕੁਝ ਕਿਵੇਂ ਨਹੀਂ ਸੁਣਦਾ?
ki paya ishq ch
hanjuaa ton bgair
sajjan taa mileyaa ni
haasil ki kita dhokhe ton begair
ਕੀ ਪਾਯਾ ਇਸ਼ਕ ਚ
ਹੰਜੂਆ ਤੋਂ ਬਗੈਰ
ਸਜਣ ਤਾਂ ਮਿਲਿਆਂ ਨੀਂ
ਹਾਸਿਲ ਕੀ ਕਿਤਾ ਦੋਖੇ ਤੋਂ ਬਗੈਰ
—ਗੁਰੂ ਗਾਬਾ 🌷