Skip to content

Screenshot_20220404_105306~2-852c2819

Title: Screenshot_20220404_105306~2-852c2819

Best Punjabi - Hindi Love Poems, Sad Poems, Shayari and English Status


AJHE V RUSSE BAITHE | Punjabi Shayari

Gamma di raat aai
mere dil te chhayea khup hanera
oh ajhe v ruse baithe ne
jinna nu asi manayea bathera

ਗਮਾਂ ਦੀ ਰਾਤ ਆਈ
ਮੇਰੇ ਦਿਲ ਤੇ ਛਾਇਆ ਖੁਪ ਹਨੇਰਾ
ਉਹ ਅਜੇ ਵੀ ਰੁਸੇ ਬੈਠੇ ਨੇ
ਜਿੰਨ੍ਹਾਂ ਨੂੰ ਅਸੀਂ ਮਨਾਇਆ ਬਥੇਰਾ

Title: AJHE V RUSSE BAITHE | Punjabi Shayari


Maan kade kita ni || Motivation

Motra da pani peeta
filtraa da peeta ni
koteyaa te kaara da
maan kade kita ni

ਮੋਟਰਾਂ ਦਾ ਪਾਣੀ ਪੀਤਾ
ਫਿਲਟਰਾ ਦਾ ਪੀਤਾ ਨੀ
ਕੋਠਿਆਂ ਤੇ ਕਾਰਾਂ‌ ਦਾ
ਮਾਨ ਕਦੇ ਕੀਤਾ  ਨੀ।

Title: Maan kade kita ni || Motivation