
Mera ishq vala jahan e tu..!!
Tere bina eh zind sachi moyi jehi
Tenu pta e ki..??meri jaan e tu..!!
Enjoy Every Movement of life!

ਓਹ ਸਮਝੀਆਂ ਨੀ ਕਿਨਾਂ ਚਿਰ ਤੋਂ
ਇੰਤਜ਼ਾਰ ਕਰ ਰਹੇ ਸੀ ਓਹਦਾ
ਮੇਰੀ ਮੰਜ਼ਿਲ ਓਹ ਤੇ
ਕੋਈ ਹੋਰ ਸੀ ਪਿਆਰ ਓਹਦਾ
—ਗੁਰੂ ਗਾਬਾ 🌷
Sanu chad tur door na jayi ranjhna
Asi zindarhi e tere naawe layi ranjhna..!!
ਸਾਨੂੰ ਛੱਡ ਤੁਰ ਦੂਰ ਨਾ ਜਾਈਂ ਰਾਂਝਣਾ
ਅਸੀਂ ਜ਼ਿੰਦੜੀ ਏ ਤੇਰੇ ਨਾਵੇਂ ਲਾਈ ਰਾਂਝਣਾ..!!