
Rabb rooh ne Mann leya tu..!!
Socha nu bann leya yaad teri ne
Te mere dil nu bann leya tu..!!
Gall gall te Jo sunaunde ne ke tusi badal gaye ho🤷
Koi ja ke dasse ohna nu ke sade badlan di vajah vi oh hi ne🙏..!!
ਗੱਲ ਗੱਲ ਤੇ ਜੋ ਸੁਣਾਉਂਦੇ ਨੇ ਕਿ ਤੁਸੀਂ ਬਦਲ ਗਏ ਹੋ🤷
ਕੋਈ ਜਾ ਕੇ ਦੱਸੇ ਉਹਨਾਂ ਨੂੰ ਕਿ ਸਾਡੀ ਬਦਲਣ ਦੀ ਵਜ੍ਹਾ ਵੀ ਉਹ ਹੀ ਨੇ🙏..!!
Asi bhawe kinni hi gareebi vich pale hoiye
par saade maa peo bhudape vich ameer hone chahide han
eh saddi jimmewari hai..
ਅਸੀਂ ਭਾਵੇਂ ਕਿੰਨੀ ਵੀ ਗਰੀਬੀ ਵਿੱਚ ਪਲੇ ਹੋਈਏ
ਪਰ ਸਾਡੇ ਮਾਂ-ਪਿਓ ਬੁਢਾਪੇ ਵਿੱਚ ਅਮੀਰ ਹੋਣੇ ਚਾਹੀਦੇ ਹਨ
ਇਹ ਸਾਡੀ ਜਿੰਮੇਵਾਰੀ ਹੈ। ..ਹਰਸ✍️