Skip to content

mere jeen di wajah na mile || sad shayari

kina kathor bna dita
dila tere ishq ne
begaana ho gya
taitho wakh ho ke
eh duniyaa v anjaan laggegairaa ch teri bhaal karke
na jaane kyu!! rab mera mainu jeen dawe
par mainu mere jeen di wajah na mile

ਕਿੰਨਾ ਕਠੋਰ ਬਣਾ ਦਿੱਤਾ
ਦਿੱਲਾ ਤੇਰੇ ਇਸ਼ਕ ਨੇ …. 💌
ਬੇਗਾਨਾ ਹੋ ਗਿਆ
ਤੈਥੋਂ ਵੱਖ ਹੋ ਕੇ
ਇਹ ਦੁਨੀਆ ਵੀ ਅਣਜ਼ਾਣ ਲੱਗੇ
ਗੈਰਾ ‘ਚ ਤੇਰੀ ਭਾਲ ਕਰਕੇ
ਨਾ ਜਾਣੇ ਕਿਉ !! ਰੱਬ ਮੇਰਾ ਮੈਨੂੰ ਜੀਣ ਦਵੇ
ਪਰ ਮੈਨੂੰ ਮੇਰੇ ਜੀਣ ਦੀ ਵਜਾਹ ਨਾ ਮਿਲੇ

✍️ Harsh

Title: mere jeen di wajah na mile || sad shayari

Best Punjabi - Hindi Love Poems, Sad Poems, Shayari and English Status


Sukrana🙏♥️ || Rabb shayari || two line shayari

🙏ਤੇਰੇ ਬਿਨਾ ਆਸ ਕਿਤੇ ਹੋਰ ਨਾ ਧਰਾਂ,ਐਨਾ ਸਬਰ ਬਖਸ਼ੀ ਮਾਲਕਾ ਕਿ ਮੈਂ ਸ਼ਿਕਵਾ ਨਹੀਂ ਸ਼ੁਕਰਾਨਾ ਕਰਾਂ।♥

🙏tere Bina aas kite hor na dhra, ena sbar bakshi malka ki me sikwa nhi sukrana kra♥️

Title: Sukrana🙏♥️ || Rabb shayari || two line shayari


Change din liyaun lyi || Punjabi status || true lines

Change din liyaun lyi
Maade dina naal ladna painda ✌

ਚੰਗੇ ਦਿਨ ਲਿਆਉਣ ਲਈ
ਮਾੜੇ ਦਿਨਾਂ ਨਾਲ ਲੜਨਾ ਪੈਂਦਾ ✌

Title: Change din liyaun lyi || Punjabi status || true lines