Best Punjabi - Hindi Love Poems, Sad Poems, Shayari and English Status
Giron di koshish || zindagi shayari
ithe na koi kise da, sab apne eh taa bas vehm hai
har ik banda giron di koshish karda
koi girda ni eh taa malak di reham hai
ਇਥੇ ਨਾਂ ਕੋਈ ਕਿਸੇ ਦਾ ਸਬ ਅਪਣੇ ਏਹ ਤਾਂ ਬੱਸ ਵੇਹਮ ਹੈ
ਹਰ ਇੱਕ ਬੰਦਾ ਗਿਰੋਨ ਦੀ ਕੋਸ਼ਿਸ਼ ਕਰਦਾ
ਕੋਈ ਗਿਰਦਾ ਨੀ ਏਹ ਤਾਂ ਮਾਲਕ ਦੀ ਰੇਹਮ ਹੈ
—ਗੁਰੂ ਗਾਬਾ 🌷
Title: Giron di koshish || zindagi shayari
Kaun haa me || ਕੌਣ ਹਾਂ ਮੈਂ || Punjabi kavita
ਆਮ ਜਾ ਇਕ ਇਨਸਾਨ
ਝੂਠ ਵਿਚ ਵੀ ਸੱਚ ਜਿਸਦੇ
ਆਖਦੇ ਗੁਸਾਖੋਰ ਜਿਹਨੂੰ
ਪਰ ਸਮਝੇ ਨਾ ਕੋਈ ਉਹਨੂੰ
ਸਭ ਕੁੱਝ ਹੋਣ ਤੇ ਵੀ ਕੁਝ ਨੀ ਜਿਦੇ ਤੋ
ਉਹ ਹਾਂ ਮੈਂ
ਮਿਲ ਕੇ ਵੀ ਜਿਸਨੂੰ ਕੁੱਝ ਨਾ ਮਿਲ ਸਕਿਆ
ਉਹ ਹਾਂ ਮੈਂ
ਡਰ ਲੱਗਦਾ ਸੀ ਜਿਸਨੂੰ ਇਕੱਲੇ ਰਹਿਣ ਤੋ
ਹੁਣ ਡਰ ਲਗਦਾ ਉਹਨਾ ਤੋ ਜੋ ਨਾਲ ਨੇ ਮੇਰੇ
ਸਭ ਪਾਸੇ ਮਤਲਬੀ ਯਾਰ ਕੋਈ ਨਾ ਲੱਭਿਆ ਆਪਣਾ
ਨਾ ਮਿਲਿਆ ਕੋਈ ਕਰਨ ਨੂੰ ਦੁੱਖ ਸਾਂਝਾ
ਜਿਸ ਤੇ ਕੀਤਾ ਐਤਬਾਰ ਉਸਨੇ ਕਦੀ ਸਮਝਿਆ ਨਾ ਆਪਣਾ
ਲੋਕ ਮੇਰੀ ਚੁੱਪ ਨੂੰ ਸਮਝਦੇ ਆਕੜ
ਲੋਕਾਂ ਨੂੰ ਬਲੋਣਾ ਸ਼ੱਡਤਾ ਕਿਉਕਿ
ਜਿਹੜਾ ਨਾ ਸਮਝਿਆ ਚੁੱਪ ਉਹ ਬੋਲ ਕੀ ਸਮਝੂ
ਕਿਸੇ ਸਾਹਮਣੇ ਸ਼ੋ ਕਰਨਾ ਪਸੰਦ ਨੀ ਕੁਝ
ਬਸ ਮੇਰੇ ਆਪਣੇ ਹੀ ਸਮਝ ਜਾਣ ਇਹੀ ਬੁਹਤ ਆ
G😎
