Best Punjabi - Hindi Love Poems, Sad Poems, Shayari and English Status
Punjabi status || kamli zind nu vi tere lekhe laya e || true love shayari
Aaja kol mere kar Na tu tang ve || Punjabi shayari || true love
Aaja kol mere kar Na tu tang ve
Tu taa nind sadi nu v churaya e
Hawa ch fire dil baneya e ptang ve
Sath duniya to sada v shudaya e
Chain uddeya dekh ishqe de rang ve
Ikk tenu khud nalo Jada asi chaheya e
Jithe jawa tu hi dikhe ang sang ve
Kamli zind nu v tere lekhe laya e
ਆਜਾ ਕੋਲ ਮੇਰੇ ਕਰ ਨਾ ਤੂੰ ਤੰਗ ਵੇ
ਤੂੰ ਤਾਂ ਨੀਂਦ ਸਾਡੀ ਨੂੰ ਵੀ ਚੁਰਾਇਆ ਏ
ਹਵਾ ‘ਚ ਫਿਰੇ ਦਿਲ ਬਣਿਆ ਏ ਪਤੰਗ ਵੇ
ਸਾਥ ਦੁਨੀਆਂ ਤੋਂ ਵੀ ਸਾਡਾ ਛੁਡਾਇਆ ਏ
ਚੈਨ ਉੱਡਿਆ ਦੇਖ ਇਸ਼ਕੇ ਦੇ ਰੰਗ ਵੇ
ਇੱਕ ਤੈਨੂੰ ਖੁਦ ਨਾਲੋਂ ਜ਼ਿਆਦਾ ਅਸੀਂ ਚਾਹਿਆ ਏ
ਜਿੱਥੇ ਜਾਵਾਂ ਤੂੰ ਹੀ ਦਿਖੇ ਅੰਗ ਸੰਗ ਵੇ
ਕਮਲੀ ਜ਼ਿੰਦ ਨੂੰ ਵੀ ਤੇਰੇ ਲੇਖੇ ਲਾਇਆ ਏ