Dasseya janda ta sab dass dinde tenu
Par Sadi mohobbat alfazan di mohtaaz nahi..!!
ਦੱਸਿਆ ਜਾਂਦਾ ਤਾਂ ਸਭ ਦੱਸ ਦਿੰਦੇ ਤੈਨੂੰ
ਪਰ ਸਾਡੀ ਮੋਹੁੱਬਤ ਅਲਫਾਜ਼ਾਂ ਦੀ ਮੋਹਤਾਜ ਨਹੀਂ..!!
Enjoy Every Movement of life!
Dasseya janda ta sab dass dinde tenu
Par Sadi mohobbat alfazan di mohtaaz nahi..!!
ਦੱਸਿਆ ਜਾਂਦਾ ਤਾਂ ਸਭ ਦੱਸ ਦਿੰਦੇ ਤੈਨੂੰ
ਪਰ ਸਾਡੀ ਮੋਹੁੱਬਤ ਅਲਫਾਜ਼ਾਂ ਦੀ ਮੋਹਤਾਜ ਨਹੀਂ..!!

Je tu ajh suta reh gya
taan zindagi teri supneyaa ch langegi
je ajh jaag gya taan supne v
haqeeqat bann jangeu
ਕਦੇ ਸਾਡੀ ਜਿੰਦਗੀ ਵਿੱਚ ਵੀ ਚਾਨਣ ਸੀ
ਅੱਜ ਛਾਇਆ ਘੁੱਪ ਹਨੇਰਾ ਏ
ਦਿਨ ਖੁਸ਼ੀਆ ਵਾਲੇ ਲੰਘ ਚੱਲੇ
ਹੁਣ ਯਾਰਾ ਵੇ ਘੁੱਪ ਹਨੇਰਾ ਏ
ਇਹ ਵਕਤ ਹੀ ਕਰਵਾਏ ਰਾਜ ਦਿਲਾਂ ਤੇ
ਇਹ ਸੱਜਣਾ ਵੇ ਨਾ ਤੇਰਾ ਏ ਨਾ ਮੇਰਾ ਏ
ਭਾਈ ਰੂਪੇ ਵਾਲਾ ਰੁੜ ਗਿਆ ਹੜ ਹੰਝੂਆ ਦੇ ਵਿੱਚ
ਪ੍ਰੀਤ ਹੁਣ ਤਾਂ ਕੋਲੇ ਬੱਸ ਯਾਦ ਤੇਰੀ ਦਾ ਘੇਰਾ ਏ💔