
Har saah naal teri khair mangde rahage
duniyaa de nakshe te tera sohna pind
preet yaad kadhu meri jaan jado sheher
tere vicho asi langhde rahange
ਹਰ ਸਾਹ ਨਾਲ ਤੇਰੀ ਖੈਰ ਮੰਗਦੇ ਰਹਾਗੇ
ਦੁਨੀਆਂ ਦੇ ਨਕਸ਼ੇ ਤੇ ਤੇਰਾ ਸੋਹਣਾ ਪਿੰਡ
ਪ੍ਰੀਤ ਯਾਦ ਕੱਢੂ ਮੇਰੀ ਜਾਨ ਜਦੋ ਸ਼ਹਿਰ
ਤੇਰੇ ਵਿੱਚੋਂ ਅਸੀ ਲੰਘਦੇ ਰਹਾਗੇ
ਭਾਈ ਰੂਪਾ
Jinna dina ‘ch me apne aap nu khushnasib samajhda c
ajh ohi dina de ujale
meri zindagi de hanereyaan de kaaran bane
ਜਿੰਨਾ ਦਿਨਾਂ ‘ਚ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਮੰਨਦਾ ਸੀ
ਅੱਜ ਓਹੀ ਦਿਨਾਂ ਦੇ ਉਜਾਲੇ
ਮੇਰੀ ਜਿੰਦਗੀ ਦੇ ਹਨੇਰਿਆਂ ਦੇ ਕਾਰਨ ਬਣੇ