
Mohobbat ch milap ek esa vi kamal e..!!
Enjoy Every Movement of life!
Je tu rabb nu pauna chahunda
tan kar sabhna nu pyar
dujhe nu maadha kehan waleyaa
pehlan apne aap nu swaar
ਜੇ ਤੂੰ ਰੱਬ ਨੂੰ ਪਾਉਣਾ ਚਾਹੁੰਦਾ
ਤਾਂ ਕਰ ਸਭਣਾ ਨੂੰ ਪਿਆਰ
ਦੂਜੇ ਨੂੰ ਮਾੜਾ ਕਹਿਣ ਵਾਲਿਆ
ਪਹਿਲਾਂ ਆਪਣਾ ਆਪ ਸਵਾਰ
Ikk sath rabb da shutte na😇
Duja naata sajjna ton tutte na❤️
Teeja haase rehan naseeban ch🤗
Chautha akh chon hnju futte na🙏..!!
ਇੱਕ ਸਾਥ ਰੱਬ ਦਾ ਛੁੱਟੇ ਨਾ😇
ਦੂਜਾ ਨਾਤਾ ਸੱਜਣਾ ਤੋਂ ਟੁੱਟੇ ਨਾ❤️
ਤੀਜਾ ਹਾਸੇ ਰਹਿਣ ਨਸੀਬਾਂ ‘ਚ🤗
ਚੌਥਾ ਅੱਖ ‘ਚੋਂ ਹੰਝੂ ਫੁੱਟੇ ਨਾ🙏..!!