Mohobbat shayari || hindi shayari on love was last modified: February 5th, 2023 by Ayuni .
Enjoy Every Movement of life!
Saadhi aapni saukini badhi athri
tu jeb vich rakh apni taur nu
saanu apna style badha jachda
kyu follow karaan kise hor nu
ਸਾਡੀ ਅਾਪਣੀ ਸ਼ਕੀਨੀ ਬੜੀ ਅੱਥਰੀ
ਤੂੰ ਜੇਬ ਵਿਚ ਰੱਖ ਅਾਪਣੀ ਟੋਰ ਨੂੰ ..
ਸਾਨੂੰ ਅਾਪਣਾ ਸਟਾੲੀਲ ਬੜਾ ਜੱਚਦਾ ੲੇ
ਕਿੳੁ follow ਕਰਾਂ ਕਿਸੇ ਹੋਰ ਨੂੰ.
Sada sath purana koi nhi
Ikk gama di saugat pyari e..!!
Sanu lod na reh gayi haaseyan di
Sadi hnjhuyan de naal yaari e💔..!!
ਸਾਡਾ ਸਾਥ ਪੁਰਾਣਾ ਕੋਈ ਨਹੀਂ
ਇੱਕ ਗ਼ਮਾਂ ਦੀ ਸੌਗਾਤ ਪਿਆਰੀ ਏ..!!
ਸਾਨੂੰ ਲੋੜ ਨਾ ਰਹਿ ਗਈ ਹਾਸਿਆਂ ਦੀ
ਸਾਡੀ ਹੰਝੂਆਂ ਦੇ ਨਾਲ ਯਾਰੀ ਏ💔..!!
