ਕਿਨੀਂ ਦੁਆਂਵਾਂ ਖਾਰਿਜ ਹੋਇਆ ਮੇਰਿਆਂ
ਤੈਨੂੰ ਆਪਣੀਂ ਕੀ ਕਹਾਣੀ ਦੱਸਾਂ ਮੈਂ
ਮੇਰੇ ਚੇਹਰੇ ਤੇ ਨਾ ਜਾਇਆਂ ਕਰ ਤੂੰ ਵੇ ਦਿਲਾਂ
ਏਹ ਅੱਜ ਕੱਲ ਦੀ ਮਹੁੱਬਤ ਵਾਂਗੂੰ ਹੱਸਾਂ ਮੈਂ 🙃
ਕਿਨੀਂ ਦੁਆਂਵਾਂ ਖਾਰਿਜ ਹੋਇਆ ਮੇਰਿਆਂ
ਤੈਨੂੰ ਆਪਣੀਂ ਕੀ ਕਹਾਣੀ ਦੱਸਾਂ ਮੈਂ
ਮੇਰੇ ਚੇਹਰੇ ਤੇ ਨਾ ਜਾਇਆਂ ਕਰ ਤੂੰ ਵੇ ਦਿਲਾਂ
ਏਹ ਅੱਜ ਕੱਲ ਦੀ ਮਹੁੱਬਤ ਵਾਂਗੂੰ ਹੱਸਾਂ ਮੈਂ 🙃
Teri peedhan nu jihne gal layeya
Yaad ohnu kar k soyia kar..!!
Shad dukhde sunaune duniya nu
Murshad de gal lag royia kar..!!
ਤੇਰੀ ਪੀੜਾਂ ਨੂੰ ਜਿਹਨੇ ਗਲ ਲਾਇਆ
ਯਾਦ ਉਹਨੂੰ ਕਰ ਕੇ ਸੋਇਆ ਕਰ..!!
ਛੱਡ ਦੁੱਖੜੇ ਸੁਣਾਉਣੇ ਦੁਨੀਆਂ ਨੂੰ
ਮੁਰਸ਼ਦ ਦੇ ਗਲ ਲੱਗ ਰੋਇਆ ਕਰ..!!
Kehne ton bahr e hoyia jiwe
Kise hor de khayalan ch hun jagda e..!!
Ki dassiye kise nu eh dil de haal
Menu mera nhi eh hun lagda e..!!
ਕਹਿਣੇ ਤੋਂ ਬਾਹਰ ਏ ਹੋਇਆ ਜਿਵੇਂ
ਕਿਸੇ ਹੋਰ ਦੇ ਖਿਆਲਾਂ ‘ਚ ਹੁਣ ਜਗਦਾ ਏ..!!
ਕੀ ਦੱਸੀਏ ਕਿਸੇ ਨੂੰ ਇਹ ਦਿਲ ਦੇ ਹਾਲ
ਮੈਨੂੰ ਮੇਰਾ ਨਹੀਂ ਇਹ ਹੁਣ ਲੱਗਦਾ ਏ..!!