Skip to content

Motivational English QUOTES || SUCCESS QUOTES

The future belongs to those who,  Never thinks about the past”

“You will be succed in your life if you will think about your future”

Title: Motivational English QUOTES || SUCCESS QUOTES

Best Punjabi - Hindi Love Poems, Sad Poems, Shayari and English Status


Kinna tenu chahunda c, || Love

ਕਿੰਨਾ ਤੈਨੂੰ ਚਾਹੁੰਦਾ ਸੀ
ਦੱਸ ਕਿੱਥੇ ਸੀ ਮੈਂ ਘੱਟ ਯਾਰਾਂ
ਕਿਹੜੇ ਤੂੰ ਭਰ ਲਏ ਖਜਾਨੇ
ਸਾਡੇ ਪਿਆਰ ਦਾ ਬੂਟਾ ਪੱਟ ਯਾਰਾਂ
ਹੱਸਦਾ ਚਿਹਰਾ ਤੂੰ ਚੁੱਪ ਕਰਾਕੇ
ਦੱਸ ਲਿਆ ਕੀ ਏ ਖੱਟ ਯਾਰਾਂ
ਜਿੰਦਗੀ ਵਿੱਚ ਕਦੇ ਵੀ ਭੁੱਲਣੇ ਨੀ
ਪ੍ਰੀਤ ਜਿਹੜੇ ਪਲ ਲਏ ਤੇਰੇ ਨਾਲ ਹੱਸ ਯਾਰਾਂ

             ਭਾਈ ਰੂਪਾ

Title: Kinna tenu chahunda c, || Love


Dila khush rehan de || best Punjabi shayari || true lines

Best Punjabi lines || whatsapp status || Changa nhi sochde taan
Chal bura hi kehan de..!!
Jo khush ne tere bina
Dila khush rehan de..!!
Changa nhi sochde taan
Chal bura hi kehan de..!!
Jo khush ne tere bina
Dila khush rehan de..!!

Title: Dila khush rehan de || best Punjabi shayari || true lines