Skip to content

Muje auron se kya lena dena || Love hindi shayari

Muje auron se kya lena dena
mujhe toh bas tum
tumahara waqt aur
tumahara pyar chahiye

*मुझे औरों से क्या लेना देना,*
*मुझे तो बस तुम ….* 💞
* तुम्हारा वक़्त और….* 😘
* तुम्हारा प्यार चाहिये….* 💞

Title: Muje auron se kya lena dena || Love hindi shayari

Best Punjabi - Hindi Love Poems, Sad Poems, Shayari and English Status


Nittre pani warga mizaz || beautiful punjabi shayari

Hall ho sakdi c
Par ohne hall nhi kari
Mein khada c rubroo ho ke
Par ohne gall nhi kari
Ajj di ajj hi muka ditti
Ohne kade gall kall nhi kari
Nittre pani warga mijaz e ohda
Ohne kade kahli vich
Hall chal nhi Kari ✨

ਹੱਲ ਹੋ ਸਕਦੀ ਸੀ
ਪਰ ਉਹਨੇ ਹੱਲ ਨੀ ਕਰੀ
ਮੈਂ ਖੜਾ ਸੀ ਰੂਬਰੂ ਹੋਕੇ
ਪਰ ਉਹਨੇ ਗੱਲ ਨੀ ਕਰੀ
ਅਜ ਦੀ ਅੱਜ ਹੀ ਮੁੱਕਾ ਦਿੱਤੀ
ਉਹਨੇ ਕਦੇ ਗੱਲ ਕੱਲ ਨੀ ਕਰੀ
ਨਿੱਤਰੇ ਪਾਣੀ ਵਰਗਾ ਮਜਾਜ਼ ਐ ਉਹਦਾ 
ਉਹਨੇ ਕਦੇ ਕਾਹਲੀ ਵਿੱਚ 
ਹਲ ਚੱਲ ਨੀ ਕਰੀ✨

Title: Nittre pani warga mizaz || beautiful punjabi shayari


Dua vich Shamil || Shayari Dil ton

Oh meri har duaa vich shamil c
jo kise hor nu
bin manghe mil gya

ਉਹ ਮੇਰੀ ਹਰ ਦੁਆ ਵਿੱਚ ਸ਼ਾਮਿਲ ਸੀ
ਜੋ ਕਿਸੇ ਹੋਰ ਨੂੰ
ਬਿਨ ਮੰਗੇ ਮਿਲ ਗਿਆ

Title: Dua vich Shamil || Shayari Dil ton