
Akhaan vich saanbh ke rakheya me tareyaan nu
hun manzil tak sirf raat hi howegi
musafir tu v ae te me v
kise na kise modh te mulakaat fir howegi
Enjoy Every Movement of life!
Akhaan vich saanbh ke rakheya me tareyaan nu
hun manzil tak sirf raat hi howegi
musafir tu v ae te me v
kise na kise modh te mulakaat fir howegi
Shayad es vich koi khaas rehn lgga e
Ajkl dil kujh udaas rehn lgga e..
ਸ਼ਾਇਦ ਇਸ ਵਿੱਚ ਕੋਈ ਖਾਸ ਰਹਿਣ ਲੱਗਾ ਏ
ਅੱਜ ਕੱਲ ਦਿਲ ਉਦਾਸ ਰਹਿਣ ਲੱਗਾ ਏ
ਜਦੋ ਹੱਸ ਕੇ ਕਦੇ ਤੂੰ ਬੋਲੇ ਨਾ
ਤਾਂ ਕੱਖ ਪੱਲੇ ਨਾ ਛੱਡਦਾ ਏ
ਉਦਾਸ ਜਾ ਤੇਰਾ ਮੁੱਖ ਯਾਰਾਂ
ਸਾਡੀ ਜਾਨ ਜੀ ਕੱਢਦਾ ਏ
ਪ੍ਰੀਤ ਤੈਨੂੰ ਖੁਸ਼ ਵੇਖ ਕੇ
ਭਾਈ ਰੂਪੇ ਵਾਲੇ ਦਾ ਖੂਨ ਜਾ ਵਧਦਾ ਏ