Skip to content

Mushkilo me inkaar || hindi shayari

मुश्किलों 😬में इंकार🤪 और
खुशियों😌 में प्यार❤️ करते है👍
जनाब 🤟अब तो लोग 🤔रिश्तों में भी🤟 कारोबार करते है 💯💯

Title: Mushkilo me inkaar || hindi shayari

Best Punjabi - Hindi Love Poems, Sad Poems, Shayari and English Status


{ ਇੱਸ਼ਕ }

{ ਇੱਸ਼ਕ }
.
ਇੱਸ ਇੱਸ਼ਕ ਦੇ ਰੰਗ ਵੀ ਅਵੱਲੇ ਨੇ I
ਇਹ ਛੱਡਦਾ ਕੁਝ ਵੀ ਨਾ ਪੱਲੇ ਨੇ II

ਕਈਆਂ ਨੂੰ ਇਥੇ ਡੋਬ ਦਿਤਾ I
ਕਈ ਹੋ ਗਏ ਇਥੇ ਝੱਲੇ ਨੇ II

ਕਈਆਂ ਪੈਰਾਂ ਵਿਚ ਇਹਨੇ ਪਾ ਦਿਤੇ ਘੁੰਗਰੂ I
ਕਈਆਂ ਦੇ ਪਾ ਦਿਤੀਆਂ ਮੁੰਦਰਾਂ II

“ਤੇ” ਕਈਆਂ ਦੇ ਤਾਂ I
ਇਹਨੇ ਲੇਖ ਹੀ ਹੋਏ ਮੱਲੇ ਨੇ II

ਛੱਡ “ਜਲੰਧਰੀ” I
ਤੂੰ ਖਹਿੜਾ ਇੱਸ ਇਸ਼ਕੇ ਦਾ II

ਇੱਸ ਇਸ਼ਕੇ ਨੇ ਤਾਂ I
ਪਹਿਲਾ ਹੀ ਕਈ ਘਰ ਪੱਟੇ ਨੇ II

ਪਹਿਲਾ ਹੀ ਕਈ ਘਰ ਪੱਟੇ ਨੇ…..
.
From;-“Raj Jalandhari”



Oh nivi paa k lang jande ne || ik tarfa pyar punjabi status

Oh nivi pa k lang jande ne
te me ohna nu vekhda rehnda
oh horaan de khawaab vekhde ne
te me ohna de khawaab sajaunda rehnda

ਓਹ ਨੀਵੀਂ ਪਾ ਕੇ ਲੰਘ ਜਾਂਦੇ ਨੇ
ਤੇ ਮੈਂ ਉਹਨਾ ਨੂੰ ਵੇਹਿੰਦਾ ਰਹਿੰਦਾ
ਓਹ ਹੋਰਾਂ ਦੇ ਖਵਾਬ ਵੇਖਦੇ ਨੇ
ਤੇ ਮੈਂ ਉਹਨਾਂ ਦੇ ਖਵਾਬ ਸਜਾਂਉਂਦਾ ਰਹਿੰਦਾ

Title: Oh nivi paa k lang jande ne || ik tarfa pyar punjabi status