Enjoy Every Movement of life!
Jo ho riha o hona Zaruri c
Banda na v att chuki puri c
Apnea nu ki samjna
Banda na kudrat to pai durri c
Manisha❤️Mann✍️
Tere toh hatt keh nazar kise hor tah nah hoyi,
Jeh ajj tu meri ta Kal kise hor di nah hoyi ❤️
ਤੇਰੇ ਤੋਂ ਹਟ ਕੇ ਨਜ਼ਰ ਕਿਸੇ ਹੋਰ ਥਾਂ ਨਾ ਹੋਈ
ਜੇ ਅੱਜ ਤੂੰ ਮੇਰੀ ਤਾਂ ਕੱਲ੍ਹ ਕਿਸੇ ਹੋਰ ਦੀ ਨਾ ਹੋਈ ❤️
